img BELA COLLEGE BELA COLLEGE

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ

Amar Shaheed Baba Ajit Singh Jujhar Singh Memorial College

BEAL COLLEGE
Phone Number

+91 1881-263533

bg-banner
shape

College News

Campus News & Events 2021

List all News & Events

ਬੇਲਾ ਕਾਲਜ ਦੇ ਫੂਡ ਪ੍ਰੋਸੈਸਿੰਗ ਵਿਿਦਆਰਥੀਆਂ ਦਾ ਸੈਕਟਰ ਸਕਿੱਲ ਕਾਂਸਲ ਵੱਲੋਂ ਮੁਲਾਂਕਣ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਬੀ. ਵਾਕ ਫੂਡ ਪ੍ਰੋਸੈਸਿੰਗ ਦੇ ਵਿਿਦਆਰਥੀਆਂ ਦਾ ਮੁਲਾਂਕਣ ਸਕਿੱਲ ਮੰਤਰਾਲਾ ਫੂਡ ਪ੍ਰੋਸੈਸਿੰਗ ਦੁਆਰਾ ਕੀਤਾ ਗਿਆ। ਇਸ ਦੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿµਸੀਪਲ ਡਾ ਸਤਵµਤ ਕੌਰ ਸ਼ਾਹੀ ਨੇ ਦੱਸਿਆ ਕਿ ਬੇਲਾ ਕਾਲਜ ਵਿਖੇ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ ਮੁਤਾਬਿਕ 2014 ਤੋਂ ਫੂਡ ਪ੍ਰੋਸੈਸਿੰਗ ਚੱਲ ਰਹੀ ਹੈ। ਇਸ ਦੇ ਤਹਿਤ ਵਿਿਦਆਰੀਆਂ ਦਾ ਐਨ. ਐਸ. ਕਿਊ. ਐਫ. ਦੇ ਲੈਵਲ 4, 5, 6 ਅਤੇ 7 ਦਾ ਮੁਲਾਂਕਣ ਕੀਤਾ ਜਾਂਦਾ ਹੈ, ਜਿਸ ਦੇ ਤਹਿਤ ਵਿਿਦਆਰਥੀ ਆਪਰੇਟਰ, ਸੂਪਰਵਾਇਜ਼ਰ ਤੋਂ ਲੈ ਕੇ ਪ੍ਰੋਡਕਸ਼ਨ ਮੈਨੇਜਰ ਦਾ ਇਮਤਿਹਾਨ ਦਿੰਦੇ ਹਨ। ਇਸ ਵਿੱਚ ਗਿਆਨ, ਹੁਨਰ ਅਤੇ ਯੋਗਤਾ ਦੇ ਪੱਧਰਾਂ ਦੀ ਇੱਕ ਲੜੀ ਦੇ ਅਨੁਸਾਰ ਕਿੱਤਾ ਮੁੱਖੀ ਵਿਿਦਆਰਥੀਆਂ ਦਾ ਮੁਲਾਂਕਣ ਕੀਤਾ ਜਾਂਦਾ ਹੈ। ਬੇਲਾ ਕਾਲਜ ਵਿੱਚ ਬਹੁਤ ਵਿਿਦਆਰਥੀ ਸਕਿੱਲ ਸਿੱਖਿਆ ਪ੍ਰਾਪਤ ਕਰਕੇ ਦੇਸ਼ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਵਿੱਚ ਹਿੱਸਾ ਲੈ ਰਹੇ ਹਨ।ਡਾ. ਮਮਤਾ ਅਰੋੜਾ ਵਿਭਾਗ ਮੁਖੀ ਨੇ ਦੱਸਿਆ ਕਿ 56 ਵਿਿਦਆਰਥੀਆਂ ਦਾ ਮੁਲਾਂਕਣ ਕੀਤਾ ਗਿਆ। ਇਹ ਵਿਿਦਆਰਥੀ ਈ-ਪਲੇਟਫਾਰਮ ਦੁਆਰਾ ਮਾਹਿਰਾਂ ਨਾਲ ਜੁੜੇ ਅਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ।ਪ੍ਰਿµਸੀਪਲ ਡਾ. ਸਤਵµਤ ਕੌਰ ਸ਼ਾਹੀ ਨੇ ਕਿਹਾ ਕਿ ਕੋਵਿਡ-19 ਦੌਰਾਨ ਵੀ ਅਧਿਆਪਕਾਂ ਵੱਲੋ ਉਦਯੋਗ ਦੀ ਤਿਆਰੀ ਲਈ ਲੋੜੀਂਦੇ ਗਿਆਨ ਪ੍ਰਦਾਨ ਕਰਨ ਵਿੱਚ ਕੋਈ ਕਸਰ ਨਹੀ ਛੱਡੀ ਗਈ ਜੋ ਕਿ ਬੇਲਾ ਕਾਲਜ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ।ਇਸ ਸਾਲ ਅਸੀਂ ਫੂਡ ਇੰਡਸਟਰੀ ਲਈ 23 ਪ੍ਰੋਡਕਸ਼ਨ ਮੈੇਨੇਜਰ ਤਿਆਰ ਕੀਤੇ ਹਨ। ਇਸ ਮੌਕੇ ਡਾ ਬਲਜੀਤ ਸਿੰਘ, ਅਸਿਸ. ਪ੍ਰੋ. ਅਮਰਜੀਤ ਸਿੰਘ, ਲੈਫੀ. ਅਸਿਸ. ਪ੍ਰੋ.ਪ੍ਰਿਤਪਾਲ ਸਿੰਘ, ਅਸਿਸ. ਪ੍ਰੋ. ਨਵਰੀਤ ਕੌਰ ਅਤੇ ਅਸਿਸ. ਪ੍ਰੋ. ਮਨਪ੍ਰੀਤ ਕੌਰ ਹਾਜਰ ਸੀ।