BELA COLLEGE
BELA COLLEGE
.: Select Year :.
ਬੇਲਾ ਕਾਲਜ ਵਿਖੇ ਐਨ.ਸੀ.ਸੀ. (ਨੇਵਲ) ਯੂਨਿਟ ਦੀ ਸ਼ੁਰੂਆਤ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਨੇ ਆਪਣੇ ਦਾਇਰੇ ਨੂੰ ਹੋਰ ਵਿਕਸਿਤ ਕਰਦਿਆਂ ਸੰਸਥਾ ਵਿਖੇ ਐਨ.ਸੀ.ਸੀ. ਦੀ ਜਲ ਸੈਨਾ (ਨੇਵਲ) ਦੀ ਪਲੇਠੀ ਯੂਨਿਟ ਦੀ ਸ਼ੁਰੂਆਤ ਕੀਤੀ ਹੈ।ਇਸ ਮੌਕੇ ਖੁਸ਼ੀ......
2024-11-12
Read More
ਬੇਲਾ ਕਾਲਜ ਦਾ ਜ਼ੋਨਲ ਯੂਥ ਫੈਸਟੀਵਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਥੀਏਟਰ ਦੀ ਓਵਰਆੱਲ ਟਰਾਫ਼ੀ ਕੀਤੀ ਹਾਸਿਲ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਨੇ ਰੋਪੜ-ਫਤਿਹਗੜ੍ਹ ਸਾਹਿਬ ਜ਼ੋਨ ਦੇ 28 ਤੋਂ 30 ਅਕਤੂਬਰ, 2024 ਤੱਕ ਦੋਆਬਾ ਐਜ਼ੂਕੇਸ਼ਨ ਕਾਲਜ ਘਟੌਰ ਵਿਖੇ......
2024-11-04
Read More
ਬੇਲਾ ਕਾਲਜ ਦੇ ਵਿਦਿਆਰਥੀ ਆਰ.ਬੀ.ਆਈ.ਕੁਇਜ਼ ਦੇ ਦੂਜੇ ਪੜਾਅ ਵਿੱਚ ਪੁੱਜੇ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਪੋਸਟ ਗੈ੍ਰਜੂਏਟ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਰਿਜ਼ਰਵ ਬੈਂਕ ਆਫ ਇੰਡੀਆ ਦੇ 90 ਵੇਂ ਸਥਾਪਨਾ ਵਰੇ ਨੂੰ ਮੱੁਖ ਰੱਖਦਿਆਂ ......
2024-11-02
Read More
ਬੇਲਾ ਕਾਲਜ ਵਿਖੇ ਮਨਾਇਆ ਦੀਵਾਲੀ ਦਾ ਤਿਉਹਾਰ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਰੌਸ਼ਨੀਆ ਦਾ ਪ੍ਰਤੀਕ ਤਿਉਹਾਰ ਦੀਵਾਲੀ ਮਨਾਇਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਸਮੂਹ ਸਟਾਫ਼ ਅਤੇ ਵਿਿਦਆਰਥੀਆਂ ਨੂੰ ਬੰਦੀ ਛੋੜ......
2024-11-02
Read More
ਬੇਲਾ ਕਾਲਜ ਨੇ ਮਨਾਇਆ ਇਲੈਕਟ੍ਰਾਨਿਕਸ ਦਿਵਸ ਅਮਰ ਸਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਅੱਜ ਇਲੈਕਟ੍ਰੋਨਿਕ ਵੇਸਟ ਦਿਵਸ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹ ਦਿਵਸ ਵਾਤਾਵਰਨ......
2024-10-16
Read More
ਬੇਲਾ ਕਾਲਜ ਦੇ ਵਿਦਿਆਰਥੀਆਂ ਨੇ ‘ਨੈਸ਼ਨਲ ਫਰਟੀਲਾਈਜ਼ਰ ਲਿਮਿਟੇਡ’ ਨੰਗਲ ਦਾ ਕੀਤਾ ਦੌਰਾ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਫਿਜ਼ੀਕਲ ਸਾਇੰਸਜ਼ ਵਿਭਾਗ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਦੇ ਤਹਿਤ ‘ਰਾਸ਼ਟਰੀ ਖਾਦ ਲਿਮਿਟੇਡ’ (ਐਨ ਐਫ ਐਲ), ਨੰਗਲ......
2024-10-14
Read More
ਬੇਲਾ ਕਾਲਜ ਦਾ ਹਾਕੀ ਖਿਡਾਰੀ ਅੰਤਰਰਾਸ਼ਟਰੀ ਲੀਗ ਲਈ ਚੁਣਿਆ ਗਿਆ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਨੇ ਅੱਜ ਇਕ ਬੇਹੱਦ ਮਾਣਮੱਤੀ ਪ੍ਰਾਪਤੀ ਕੀਤੀ ਹੈ।ਕਾਲਜ ਦੀਆਂ ਖੇਡਾਂ ਦੇ ਖੇਤਰ ਦੀਆ ਪ੍ਰਾਪਤੀਆਂ ਬੇਸ਼ੁਮਾਰ ਹਨ, ਪ੍ੰਤੂ ਕਾਲਜ ਦੀ ਹਾਕੀ ਟੀਮ ਦੇ......
2024-10-12
Read More
ਬੇਲਾ ਕਾਲਜ ਦੇ ਬਾਇਓਟੈੱਕਨਾਲੋਜ਼ੀ ਤੇ ਫੂਡ ਪ੍ਰੋਸੈਸਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਕੀਤਾ ਵਿੱਦਿਆਕ ਦੌਰਾ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਬਾਇਓਟੈੱਕਨਾਲੋਜ਼ੀ ਅਤੇ ਫੂਡ ਪੋ੍ਸੈਸਿੰਗ ਵਿਭਾਗ ਨੇ ਕੋਕਾ ਕੋਲਾ ਇੰਡਸਟਰੀ, ਦੋਰਾਹਾ,......
2024-10-11
Read More
ਬੇਲਾ ਕਾਲਜ ਦੇ ਫਿਜ਼ੀਕਲ ਸਾਇੰਸ ਵਿਭਾਗ ਵੱਲੋਂ ਕਰਵਾਇਆ ਗਿਆ ਵੈਬੀਨਾਰ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਫਿਜ਼ੀਕਲ ਸਾਇੰਸਜ਼ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਤਹਿਤ ਵੈਬੀਨਾਰ ਆਯੋਜਨ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.......
2024-10-07
Read More
ਪ੍ਰਿੰਸੀਪਲ ਬੇਲਾ ਕਾਲਜ ਐਨ.ਐਫ. ਈ. ਡੀ. ਵੱਲੋਂ ਸਨਮਾਨਿਤ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਮੌਜੂਦਾ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੂੰ ਨੈਸ਼ਨਲ ਫਾਊਂਡੇਸ਼ਨ ਫਾਰ ਇੰਟਰਪ੍ਰੀਨਿਊਸ਼ਿਪ ਡਿਵੈਲਪਮੈਂਟ ( ਐਨ.ਐਫ. ਈ. ਡੀ.) ਵੱਲੋਂ 15 ਵੇਂ......
2024-10-03
Read More
ਬੇਲਾ ਕਾਲਜ ਦੇ ਵਿਦਿਆਰਥੀਆਂ ਵੱਲੋਂ ‘ਸਵਰਾਜ ਇੰਜਣ’ ਮੋਹਾਲੀ ਦਾ ਵਿੱਦਿਅਕ ਦੌਰਾ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਵੱਲੋਂ ‘ਸਵਰਾਜ ਇੰਜਣ’, ਮੋਹਾਲੀ ਦਾ ਵਿੱਦਿਅਕ ਦੌਰਾ ਕੀਤਾ ਗਿਆ। ਇਸ......
2024-09-23
Read More
ਬੇਲਾ ਕਾਲਜ ਵਿੱਚ ਹੋਈ ਕੰਟੀਨੀ ਮੰਡੀਰ ਦੀ ਸ਼ੂਟਿੰਗ ਕੈਪਸ਼ਨ:-ਬੇਲਾ ਕਾਲਜ ਵਿੱਚ ਟੀ ਵੀ ਕੰਟੀਨੀ ਮੰਡੀਰ ਦੀ ਸ਼ੂਟਿੰਗ ਦੌਰਾਨ ਪ੍ਰਿੰਸੀਪਲ ਸਤਵੰਤ ਕੌਰ ਸ਼ਾਹੀ, ਹੋਸਟ ਰਵਨੀਤ ਅਤੇ ਹੋਰ। ਇਕ ਦਹਾਕੇ ਤੋਂ ਦਰਸ਼ਕਾਂ ਵਿੱਚ ਲੋਕ ਕਲਾਵਾਂ, ਵੱਖ ਵੱਖ ਵੰਨਗੀਆਂ ਬਖੇਰਨ ਲਈ ਆਪ ਮੁਹਾਰੇ ਆਉਂਦੇ......
2024-09-22
Read More