1. ਸਵਰਗਵਾਸੀ ਸ.ਚਤਰ ਸਿੰਘ ਮੈਮੋਰੀਅਲ ਸਕਾਲਰਸ਼ਿਪ 1000 ਸਾਲਾਨਾ(ਤਿੰਨ) ਵੱਲੋਂ
ਸਰਦਾਰਨੀ ਰਾਜਬੰਸ ਕੌਰ
|
2. ਸਵਰਗਵਾਸੀ ਸ.ਇੰਦਰਜੀਤ ਸਿੰਘ ਮੈਮੋਰੀਅਲ ਸਕਾਲਰਸ਼ਿਪ 1000 ਰੁ. ਸਾਲਾਨਾ(ਦੋ)
ਵੱਲਂੋ ਸਰਦਾਰਨੀ ਰਾਜਬੰਸ ਕੋਰ
|
3. ਸ.ਬਖਤਾਵਰ ਸਿੰਘ ਯਾਦਗਾਰੀ ਸਕਾਲਰਸ਼ਿਪ 1000 ਰੁ. ਸਾਲਾਨਾ ਵੱਲੋਂ ਸ.ਗਿਆਨ
ਸਿੰਘ
|
4. ਬੀਬੀ ਅਮਰ ਕੌਰ ਯਾਦਗਾਰੀ ਸਕਾਲਰਸ਼ਿਪ 1000 ਰੁ ਸਾਲਾਨਾ ਵੱਲੋਂ ਸ.ਬਲਵਿੰਦਰ
ਸਿੰਘ ਬਲਰਾਮਪੁਰ
|
5. ਸ.ਬਖਤਾਵਰ ਸਿੰਘ ਯਾਦਗਾਰੀ ਸਕਾਲਰਸ਼ਿਪ 1000 ਰੁ ਸਾਲਾਨਾ ਵੱਲੋਂ ਸ.ਗੁਰਮੀਤ
ਸਿੰਘ ਜਟਾਣਾ
|
6. ਸ਼੍ਰੀ ਜਸਵੰਤ ਰਾਏ ਠੇਕੇਦਾਰ ਵੱਲੋ ਸਕਾਲਰਸ਼ਿਪ 1000 ਰੁ ਸਾਲਾਨਾ |
7. ਸ਼.ਗੁਰਬਚਨ ਸਿੰਘ ਯਾਦਗਾਰੀ ਸਕਾਲਰਸ਼ਿਪ (ਗਰੀਬ ਵਿਦਿਆਰਥੀ ਲਈ) 1000 ਰੁ
ਸਾਲਾਨਾ ਵੱਲੋਂ ਦਰਸ਼ਨ ਸਿੰਘ ਬਲਰਾਮ ਪੁਰ
|
8. ਸ਼.ਜੈਮਲ ਸਿੰਘ ਭੈਰੋ ਮਾਜਰਾ ਮੈਮੋਰੀਅਲ ਸਕਾਲਰਸ਼ਿਪ(ਗੁਰਸਿੱਖ ਵਿਦਿਆਰਥੀ) ਲਈ
1000 ਰੁ ਸਾਲਾਨਾ ਵੱਲੋਂ ਸ.ਸੰਗਤ ਸਿੰਘ ਲੌਗੀਆ
|